Good teaching learning environment/ ਚੰਗਾ ਸਿੱਖਣ ਅਧਿਆਪਨ ਵਾਤਾਵਰਨ
Competence & commitment of the faculty / ਸਟਾਫ਼ ਦੀ ਯੋਗਤਾ ਅਤੇ ਪ੍ਰਤਿਬੱਧਤਾ
Personal care & affection while dealing with individual student & helping students / ਵਿਅਕਤੀਗਤ ਵਿਦਿਆਰਥੀਆਂ ਦੀ ਮਦਦ ਕਰਦੇ ਸਮੇਂ ਨਿਜੀ ਦੇਖਭਾਲ ਅਤੇ ਪਿਆਰ
Co-operation of administrative staff / ਪ੍ਰਬੰਧਕੀ ਸਟਾਫ ਦਾ ਸਹਿਜੋਗ
Good infrastructure facility / ਚੰਗੇ ਬੁਨਿਆਦੀ ਢਾਂਚੇ ਦੀ ਸਹੂਲਤ
Availability of the learning resources such as library, internet & computer / ਸਿੱਖਣ ਸਰੋਤਾਂ ਦੀ ਉਪਲੱਭਤਾ ਜਿਵੇਂ - ਲਾਇਬਰੇਰੀ, ਇੰਟਰਨੈਟ, ਕੰਪਿਊਟਰ
Overall personality development of the child / ਬੱਚੇ ਦਾ ਸਰਵਪੱਖੀ ਵਿਕਾਸ
Motivating the students for activities other than the classroom activities / ਵਿਦਿਆਰਥੀਆਂ ਨੂੰ ਕਲਾਸ ਦੀਆਂ ਗਤੀਵਿਧੀਆਂ ਤੋਂ ਇਲਾਵਾ ਹੋਰ ਗਤੀਵਿਧੀਆਂ ਲਈ ਪ੍ਰੇਰਿਤ ਕਰਨਾ
Educational field trip organized in the campus / ਵਿਦਿਅਕ ਖੇਤਰ ਦੀ ਯਾਤਰਾ ਦਾ ਪ੍ਰਬੰਧ ਕੀਤਾ ਗਿਆ
Physical security in the campus / ਕੈਂਪਸ ਵਿੱਚ ਭੌਤਿਕ, ਸਰੀਰਿਕ ਸੁਰੱਖਿਅਤਾ
Preparation of student for their best future / ਵਿਦਿਆਰਥੀਆਂ ਨੂੰ ਵਧੀਆ ਭਵਿੱਖ ਲਈ ਤਿਆਰ ਕਰਨਾ
Good discipline prevailing in the institution / ਸੰਸਥਾ ਵਿੱਚ ਚੰਗਾ ਅਨੁਸ਼ਾਸਨ ਪ੍ਰਚਲਿਤ ਹੈ
Sanitation and hygiene facilities in the campus / ਕੈਂਪਸ ਵਿੱਚ ਸੈਨੇਟਾਇਜਸਨ ਅਤੇ ਹੱਥ ਧੋਣ ਦੀ ਵਿਵਸਥਾ
Availability of drinking water with RO facility in the college / ਕਾਲਜ ਕੈਂਪਸ ਵਿੱਚ ਸ਼ੁੱਧ ਪਾਣੀ ਪੀਣ ਦੀਆ ਵਿਵਸਥਾ